Ansehen

Harleen

5/14
Ausstellung Fotocollage Harleen

Harleen

Everyone has the right to a life with dignity.

ਮੇਰੇ ਵਤਨ ਵਾਸੀਆਂ
ਮੈ ਆਪ ਜੀ ਦੀ ਤਰਾਂ ਇਨਸਾਨ ਹਾ ਮੈ ਕੋਈ ਮਜਾਕ ਦੀ ਪਾਤਰ ਨਹੀ ਹਾਂ ਮੈ ਕੋਈ ਘਟੀਆ ਨਮੂਨਾ ਨਹੀ ਤੁਸੀ ਮੈਨੂੰ ਮੇਰੀ ਧਰਤੀ
ਮਾਂ ਛੱਡਣ ਲਈ ਮਜਬੂਰ ਕੀਤਾ ਤੁਸੀ ਮੇਰੇ ਸਰੀਰ ਦਾ ਸੋਸਣ ਕੀਤਾ ਮੈਨੂੰ ਪਿਆਰ ਨਹੀ ਦਿੱਤਾ ਅਮਨ ਨਾਲ ਜਿਉਣ ਨਹੀ ਦਿੱਤਾ ਮੈਂ
ਤਾਂ ਮਜਬੂਰਨ ਆਪਣੀ ਧਰਤੀ ਮਾਂ ਛੱਡ ਚੁੱਕੀ ਹਾਂ ਜੋ ਮੇਰੇ ਵਰਗੇ ਭਾਰਤ ਵਿੱਚ ਲੋਕ ਦਾ ਸਨਮਾਨ ਕਰੋ ਮੈਨੂੰ ਜਦੋਜਹਿਦ ਇੰਡੀਆ
ਵਿੱਚ ਕਰਨੀ ਪੈ ਰਹੀ ਸੀ ਉਹ ਅਜੇ ਵੀ ਖਤਮ ਨਹੀ ਹੋਈ ਜਰਮਨੀ ਵਿੱਚ ਵੀ ਕੁਝ ਲੋਕ ਮੇਰੇ ਤੇ ਮੇਰੀ ਆਜਾਦੀ ਦੇ ਖਿਲਾਫ ਹਨ ਮੈ
ਇਕ ਟਰਾਂਸਜੈਂਡਰ ਔਰਤ ਹਾਂ ਮੈ ਜੀ ਵਾਂਗ ਇਕ ਇਨਸਾਨ ਹਾਂ ਮੇਰੇ ਤੇ ਕੋਈ ਵੱਖਰਾ ਠੱਪਾ ਨਹੀ ਚਾਹੀਦਾ ਮੈ ਹਰਲੀਨ

Meine Landsleute,

ich bin ein Mensch wie ihr, keine außerirdische Person. Ihr solltet euch nicht über mich lustig machen.
Ihr habt mich gezwungen, mein “Mutterland” zu verlassen. Ihr habt gegen meinen

Körper Krieg geführt. Ihr habt mir weder Sicherheit noch Geborgenheit geschenkt. 

Ich habe mein Mutterland verlassen, aber bitte, diejenigen wie ich, die in Indien leben, solltet ihr respektieren und beachten. Jede*r hat das Recht auf ein Leben in Würde. Auch in Deutschland sind einige Menschen gegen mich und meine Freiheit.
Ich weiß, dass ich eine 
trans* Frau bin, aber ich brauche eure Etiketten nicht.

Ich bin Harleen.

My compatriots,

I am a human being like you, not an extraterrestrial person. You should not make fun of me. You forced me to leave my “motherland”. 

You have waged war against my body. You have given me neither safety nor security

I have left my motherland, but please: those like me who live in India, you should respect and consider. Everyone has the right to a life with dignity. Even in Germany, some people are against me and my freedom.
I know that I am a trans* woman, but I don’t need your 
labels.

I am Harleen.

Pain Pride Pose 3 Streifen Symbol
de_DE